Sentiment
stringlengths 11
106
| Class
stringclasses 2
values |
|---|---|
ਮਾੜੀ ਗਾਹਕ ਸੇਵਾ ਲਈ ਵਾਧੂ ਸਟਾਰ ਦੀ ਘਾਟ।
|
Negative
|
ਹਿੱਸੇ ਛੋਟੇ ਸਨ, ਖਾਣਾ ਠੰਡਾ, ਬੇਹਾ ਅਤੇ ਫਿੱਕਾ ਮਿਲਿਆ
|
Negative
|
ਮੈਨੂੰ ਸਕਾਟਸਡੇਲ ਰੋਡ ਦੇ ਬਿਲਕੁਲ ਨੇੜੇ ਉਹਨਾਂ ਦਾ ਸੁਵਿਧਾਜਨਕ ਟਿਕਾਣਾ ਵੀ ਪਸੰਦ ਹੈ।
|
Positive
|
ਜੇ ਤੁਸੀਂ ਚੰਗਾ ਖਾਣਾ ਖਾਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਇਸ ਜਗ੍ਹਾ ਤੇ ਜਾਓ।
|
Positive
|
ਕੋਈ ਹੈਰਾਨੀ ਨਹੀਂ ਕਿ ਇਹ ਰੈਸਟੋਰੈਂਟ ਘਾਟੀ ਦੇ ਆਲੇ-ਦੁਆਲੇ ਖੁੱਲ੍ਹ ਰਹੇ ਹਨ।
|
Positive
|
ਕਾਸ਼ ਮੈਂ ਇੱਕ ਤੋਂ ਘੱਟ ਸਟਾਰ ਦੇ ਸਕਦਾ।
|
Negative
|
ਰਸੋਈ ਵਿੱਚ ਕੈਬਿਨੇਟ ਅਤੇ ਬਾਥਰੂਮ ਵਿੱਚ ਸਿੰਕ ਦੀ ਦੇਖ ਰੇਖ ਨਹੀਂ ਕੀਤੀ ਜਾਂਦੀ
|
Negative
|
ਉਹ ਪੇਸ਼ੇਵਰ ਅਤੇ ਸੁਹਿਰਦ ਵੀ ਸੀ।
|
Positive
|
ਪ੍ਰਾਈਮ ਰਿਬ ਵਿੱਚ ਬਹੁਤ ਚਰਬੀ ਸੀ ਅਤੇ ਉਨ੍ਹਾਂ ਨੇ ਕਹੇ ਅਨੁਸਾਰ ਨਹੀਂ ਬਣਾਇਆ
|
Negative
|
ਖਾਣਾ ਸਭ ਵਧੀਆ ਲੱਗ ਰਿਹਾ ਸੀ।
|
Positive
|
ਇਹ ਇੱਕ ਬਹੁਤ ਹੀ ਮਾੜਾ ਪੀਜ਼ਾ ਹੈ!
|
Negative
|
ਹਰ ਦੂਜੇ ਥਾਈ ਸਥਾਨ ਦੇ ਮੁਕਾਬਲੇ ਬਹੁਤ ਘੱਟ ਜਾਪਦਾ ਹੈ
|
Negative
|
ਅਸੀਂ ਉੱਥੇ ਮੌਜੂਦ ਹਰ ਪਲ ਨੂੰ ਪਸੰਦ ਕੀਤਾ।
|
Positive
|
ਮੈਨੂੰ ਇਸ NY ਸਟੈਪਲ ਤੋਂ ਬਹੁਤ ਵਧੀਆ ਦੀ ਉਮੀਦ ਸੀ।
|
Negative
|
ਆਰਾਮਦਾਇਕ ਮਾਹੌਲ, ਉੱਚ ਪੱਧਰ ਦਾ ਖਾਣਾ
|
Positive
|
ਉਸਨੇ ਕਿਹਾ ਕੇ ਉਹ ਕੁਝ ਸਮੇਂ ਵਿਚ ਵਾਪਸ ਆਏਗੀ ਅਤੇ ਬਿਲਕੁਲ ਵੀ ਗਾਇਬ ਨਹੀਂ ਹੋਈ
|
Positive
|
ਅਤੇ ਹਰ ਬੁਰਕੀ ਨੂੰ ਨਿਗਲਿਆ ਹੈ
|
Negative
|
ਉਸ ਬਾਰ ਦੀ ਘਟੀਆ ਸੇਵਾ ਕਰਕੇ ਅਸੀਂ ਗੁਆਂਢ ਵਿੱਚ ਰਿਜ਼ਰਵੇਸ਼ਨ ਕਰਾਈ
|
Negative
|
ਇਸ ਲਈ ਮੈਂ ਆਪਣੇ ਪੈਸੇ ਵਾਪਸ ਲੈਣ ਲਈ ਕਿਸ ਨੂੰ ਕਾਲ ਕਰਾਂ।
|
Negative
|
ਤਲੇ ਹੋਏ ਚੌਲ ਬਹੁਤ ਵਧੀਆ ਸਨ ਅਤੇ ਅਤੇ ਇਹ ਢੇਰ ਸਾਰੇ ਸਨ।
|
Positive
|
ਇਸ ਕੀਮਤ ਵਿੱਚ ਇੱਕ ਛੋਟੀ ਜਿਹੀ ਕ੍ਰੈਡਿਟ ਕਾਰਡ ਫੀਸ ਅਤੇ ਬਹੁਤ ਥੋੜੀ ਅੱਧੀ ਰਾਤ ਤੋਂ ਬਾਅਦ ਦੀ ਫੀਸ ਸ਼ਾਮਿਲ ਸੀ।
|
Positive
|
ਇਹ ਜਗ੍ਹਾ ਰਹਿਣ ਲਈ ਇੱਕ ਵਧੀਆ ਜਗ੍ਹਾ ਹੈ!
|
Positive
|
ਕੈਲਜ਼ੋਨ ਬੇਕਾਰ ਹਨ ਅਤੇ ਉਨ੍ਹਾਂ ਕੋਲ ਲੰਚ ਸਪੈਸ਼ਲ ਬੇਕਾਰ ਹਨ।
|
Negative
|
ਵਾਈਨ ਬਿਲਕੁਲ ਸਧਾਰਨ ਜਿਹੀ ਸੀ ਅਤੇ ਖਾਣਾ ਉਸਤੋਂ ਵੀ ਮਾੜਾ ਸੀ
|
Negative
|
ਨਾਰਮਲ ਗੇਰੋ ਸੈਂਡਵਿਚ ਉਨ੍ਹਾਂ ਦੀ ਸੋਸ ਨਾਲ ਖਾਧੀ ... ਬਹੁਤ ਵਧੀਆ.
|
Positive
|
ਮੈਂ ਆਹੀ ਟੂਨਾ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।
|
Positive
|
ਫਾਇਰਕੈਕਰ ਸ਼੍ਰੀਮਪ ਅਤੇ ਡੱਕ ਵੀ ਹਮੇਸ਼ਾਂ ਚੰਗੇ ਹੁੰਦੇ ਹਨ।
|
Positive
|
ਜਿਥੇ ਤੱਕ ਖਾਣਾ ਹੈ, ਇਹ ਬਹੁਤ ਵਧੀਆ ਸੀ
|
Positive
|
ਖਾਣਾ ਚੰਗਾ ਹੈ ਅਤੇ ਮੇਰੇ ਅਨੁਸਾਰ ਪ੍ਰਮਾਣਿਕ ਹੈ।
|
Positive
|
ਇਹ ਕਲੱਬ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਬੁਰੀ ਚੋਣ ਹੈ।
|
Negative
|
ਮੈਨੂੰ ਇਹ ਦੇਖਣ ਤੋਂ ਨਫ਼ਰਤ ਹੈ ਕਿ ਜਦੋਂ ਆਖਰੀ ਕਾਲ ਹੁੰਦੀ ਹੈ ਤਾਂ ਉਹਨਾਂ ਦੇ ਡਿਲੀਵਰੀ ਦੇ ਸਮੇਂ ਕੀ ਹੁੰਦੇ ਹਨ।
|
Negative
|
ਕੁੱਲ ਮਿਲਾ ਕੇ ਸੱਚਮੁੱਚ ਚੰਗੀ ਕੁਆਲਟੀ ਦਾ ਖਾਣਾ ਅਤੇ ਸੇਵਾ।
|
Positive
|
ਉਨ੍ਹਾਂ ਦੇ ਹਰ ਰੋਜ਼ ਗੰਦੇ ਸੂਪ ਹੁੰਦੇ ਹਨ।
|
Negative
|
ਆਪਣੀ ਨੌਕਰੀ ਨੂੰ ਪਿਆਰ ਕਰਦੇ ਸਨ
|
Positive
|
ਸਹਯੋਗੀ ਪ੍ਰੋਗਰਾਮ ਦਾ ਵਿਕਲਪ ਹੁਣ ਵੀ ਮੌਜੂਦ ਹੋ ਸਕਦਾ ਹੈ
|
Positive
|
ਇਹ ਮਿੱਠੀ ਖੁਸ਼ੀ ਦਾ ਇੱਕ ਵੱਡਾ ਕਟੋਰਾ ਹੈ।
|
Positive
|
ਜਦੋਂ ਮੈਂ ਪਹੁੰਚਿਆ, ਕੋਈ ਵੀ ਡੈਸਕ 'ਤੇ ਨਹੀਂ ਸੀ।
|
Negative
|
ਤੁਹਾਡਾ ਧੰਨਵਾਦ ਫੀਏਸਟਾ, ਤੁਹਾਡੇ ਨਾਲ ਦੁਪਹਿਰ ਦਾ ਖਾਣਾ ਹਮੇਸ਼ਾ ਚੰਗਾ ਹੁੰਦਾ ਹੈ।
|
Positive
|
ਘੁੰਮਣ-ਫਿਰਨ, ਭੋਜਨ ਲੈਣ ਅਤੇ ਕੁਝ ਦਾਰੂ ਲੈਣ ਲਈ ਵਧੀਆ ਥਾਂ!
|
Positive
|
ਕੌਫੀ ਦੇ ਨਾਲ ਸਭ ਕੁਝ ਗਰਮ ਸੀ
|
Positive
|
ਮੈਂ ਕਿਸੇ ਨੂੰ ਵੀ ਓਲਡ ਟਾਊਨ ਸਕਾਟਸਡੇਲ ਦੀ ਡੈਂਟਿਸਟਰੀ ਦੀ ਸਿਫਾਰਿਸ਼ ਨਹੀਂ ਕਰਾਂਗਾ।
|
Negative
|
ਉਨ੍ਹਾਂ ਦੇ ਖਾਣੇ ਅਤੇ ਉਨ੍ਹਾਂ ਲਾਪਰਵਾਹੀ ਨਾਲ ਨਫ਼ਰਤ।
|
Negative
|
ਐਡਜਸਟਮੈਂਟ ਲਈ ਵਾਪਸ ਗਿਆ, ਅਹਿਸਾਸ ਹੋਇਆ ਕਿ ਅਜੇ ਵੀ ਗਲਤ ਹੈ।
|
Negative
|
ਮੈਨੂੰ ਪੋਰਕ ਟੈਕੋਸ ਨਾਪਸੰਦ ਹੈ।
|
Negative
|
ਬਿਨਾਂ ਕਿਸੇ ਕੀਮਤ ਦੇ - ਵਧੀਆ ਸੇਵਾ!
|
Positive
|
ਆਰਟੀਚੋਕਸ ਬੇਕਾਰ ਅਤੇਅੱਧਪਕੇ ਹੋਏ ਸਨ।
|
Negative
|
ਨਵਾਂ ਮਾਲਕ ਬਹੁਤ ਮਾੜਾ ਹੈ, ਮੈਂ ਸੁਣਿਆ - ਪਰ ਮੈਨੂੰ ਵਿਸਤਾਰ ਵਿਚ ਨਹੀਂ ਪਤਾ
|
Negative
|
ਇਸ ਦੇ ਬਾਵਜੂਦ ਇਹ ਕਿਹਾ ਜਾ ਸਕਦਾ ਹੈ, ਮੈਨੂੰ ਖਾਣੇ ਦਾ ਅਨੰਦ ਨਹੀਂ ਆਇਆ
|
Negative
|
ਮੈਨੂੰ ਇਸ ਡਾਂਸ ਫਲੋਰ ਦਾ ਆਕਾਰ ਪਸੰਦ ਹੈ।
|
Positive
|
ਖਾਣਾ ਤੁਹਾਨੂੰ ਵਾਲਮਾਰਟ ਦੇ ਫ੍ਰੀਜ਼ਰ ਸੈਕਸ਼ਨ ਮਿਲਣ ਵਾਲੇ ਖਾਣੇ ਨਾਲੋਂ ਵੀ ਮਾੜਾ ਹੈ।
|
Negative
|
ਮਸਟਰਡ ਬੀਫ ਰਿਬਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
|
Negative
|
ਮੈਂ ਇੱਕ ਲੀਜ਼ ਵਿੱਚ ਫਸਿਆ ਹੋਇਆ ਹਾਂ ਨਹੀਂ ਤਾਂ ਮੈਂ ਚਲਾ ਜਾਂਦਾ।
|
Negative
|
ਸਾਡੀ ਧੀ ਦਾ ਕਾਲਜ ਗ੍ਰੈਜੂਏਸ਼ਨ ਦਾ ਜਸ਼ਨ ਮਨਾਉਣ ਲਈ ਭਿਆਨਕ ਐਤਵਾਰ ਵਾਲੇ ਬਰੰਚ 'ਤੇ ਗਏ
|
Negative
|
ਇਹ ਬਹੁਤ ਚੰਗਾ ਸੀ ਕਿ ਮੈਂ ਉਥੇ ਬਾਹਰ ਨਹੀਂ ਜਾਣਾ ਚਾਹੁੰਦਾ ਸੀ।
|
Positive
|
ਸਾਡੀ ਵਿਸ਼ੇਸ਼ ਰਾਤ ਨੂੰ ਬਹੁਤ ਬੇਕਾਰ ਬਣਾਉਣ ਲਈ ਧੰਨਵਾਦ।
|
Negative
|
ਮੈਂ ਕਦੇ ਵੀ ਕਿਸੇ ਨੂੰ ਇੱਥੇ ਰਹਿਣ ਦੀ ਸਲਾਹ ਨਹੀਂ ਦੇਵਾਂਗਾ ।
|
Negative
|
ਡਾ. ਹਾਲ ਬਹੁਤ ਦਿਆਲੂ ਅਤੇ ਕੋਮਲ ਹੈ।
|
Positive
|
ਅਤੇ ਇਸ ਕਾਰਨ ਕਰਕੇ, ਮੈਂ ਵਾਪਸ ਨਹੀਂ ਆਵਾਂਗਾ।
|
Negative
|
ਮੇਰੀ ਪੈਡ ਥਾਈ ਦਾ ਸਵਾਦ ਬਰਬੇਕਿਊ ਸਾਸ ਨਾਲ ਚੋਲਾਂ ਵਰਗਾ ਸੀ
|
Negative
|
ਮੈਂ ਇਹ ਪੀਜ਼ਾ ਖਾ ਸਕਦਾ ਹਾਂ ਭਾਵੇਂ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।
|
Positive
|
ਉਹ ਬਹੁਤ ਦੋਸਤਾਨਾ, ਬਹੁਤ ਮਦਦਗਾਰ ਹਨ, ਅਤੇ ਬਹੁਤ ਹੀ ਤੇਜ ਹਨ!
|
Positive
|
ਇਸ ਲਈ, ਮੇਰੀ ਸਥਿਤੀ ਨਾਲ ਨਜਿੱਠਣ ਵਿੱਚ ਮੇਰੀ ਮਦਦ ਕਰਨ ਲਈ ਕੋਈ ਇਲਾਜ ਅਤੇ ਕੋਈ ਦਵਾਈ ਨਹੀਂ।
|
Negative
|
ਮੀਨੂ ਗੁੰਝਲਦਾਰ, ਬਹੁਤ ਘੱਟ ਕੁਆਲਟੀ ਦੀਆਂ ਚੀਜ਼ਾਂ।
|
Negative
|
ਅੱਧਾ ਸਿਰ ਦਾ ਅੱਧਾ ਹਿੱਸਾ ਪ੍ਰੋਸੈਸ ਕੀਤਾ ਗਿਆ ਸੀ।
|
Negative
|
ਮੈਂ ਨਿਸ਼ਚਤ ਤੌਰ 'ਤੇ ਉਨ੍ਹਾਂ ਨੂੰ ਕੋਸ਼ਿਸ਼ ਕਰਨ ਦੀ ਸਿਫਾਰਸ਼ ਕਰਾਂਗਾ ।
|
Positive
|
ਜਦੋਂ ਮੈਂ ਪਹਿਲੀ ਵਾਰ phx 'ਤੇ ਆਇਆ ਸੀ... ਹਾਂ ਇਹ ਮੈਨੂੰ ਖੁਸ਼ਗਵਾਰ ਲੱਗ ਰਿਹਾ ਸੀ।
|
Positive
|
ਇਸ ਜਗ੍ਹਾ ਵਾਲੇ ਉੱਚ ਪੱਧਰ ਦੇ, ਇਮਾਨਦਾਰ ਅਤੇ ਬਹੁਤ ਵਾਜਬ ਹਨ।
|
Positive
|
ਇਸ ਦੇ ਪਿੱਛੇ ਗਲੀ ਵਿਚਲੀ ਕਲਾ ਵੀ ਬਹੁਤ ਵਧੀਆ ਹੈ!
|
Positive
|
ਅਸੀਂ ਦੇਖਾਂਗੇ ਕਿ ਕੀ ਅਜਿਹਾ ਹੁੰਦਾ ਹੈ, ਅਤੇ ਮੈਂ ਬਹੁਤ ਉਤਸ਼ਾਹਿਤ ਹਾਂ।
|
Positive
|
ਚੰਗੇ ਲੋਕ, ਤੁਰੰਤ ਸੇਵਾ ਅਤੇ ਸਪਸ਼ਟ ਤੌਰ ਤੇ ਮਾਹਰ।
|
Positive
|
ਉਹ ਬਹੁਤ ਬੇਸਬਰ, ਕਠੋਰ ਅਤੇ ਸਾਡੇ ਆਉਣ 'ਤੇ ਖੁਸ਼ ਨਹੀਂ ਸੀ।
|
Negative
|
ਮੇਰਾ ਅਨੁਮਾਨ ਹੈ ਕਿ ਵਧੀਆ ਰੈਸਟੋਰੈਂਟਾਂ ਵਿਚ ਕਦੇ ਮਾੜੇ ਦਿਨ ਨਹੀਂ ਹੁੰਦੇ।
|
Positive
|
ਕਸਬੇ ਵਿੱਚ ਸਭ ਤੋਂ ਵਧੀਆ ਬਾਰ।
|
Positive
|
ਸੇਵਾ ਅਤੇ ਕੰਮ ਦੀ ਗੁਣਵੱਤਾ ਦੇ ਨਾਲ ਨਾਰਾਜ਼।
|
Negative
|
ਕੁੜੀਆਂ ਬਹੁਤ ਆਕਰਸ਼ਕ ਅਤੇ ਅਸਲ ਵਿੱਚ ਦੋਸਤਾਨਾ ਹੁੰਦੀਆਂ ਹਨ, ਬਿਲਕੁਲ ਘਮੰਡੀ ਨਹੀਂ।
|
Positive
|
ਮੈਂ ਇਸ ਬੇਕਰੀ ਦੀ ਸਿਫਾਰਸ਼ ਕਰਦਾ ਹਾਂ!
|
Positive
|
ਨਾਸ਼ਤਾ ਕਰਨ ਲਈ ਇਥੇ ਆਇਆ ਅਤੇ ਇਹ ਅਜੇ ਤੱਕ ਸਭ ਤੋਂ ਵਧੀਆ ਫੈਸਲਾ ਸੀ।
|
Positive
|
ਇਹ ਉਹ ਥਾਂ ਹੈ ਜਿੱਥੇ ਗਾਹਕ ਆਖਰੀ ਵਾਰ ਆਉਂਦਾ ਹੈ ਅਤੇ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
|
Negative
|
ਇਹ ਇਸ ਦੇ ਯੋਗ ਸੀ।
|
Positive
|
ਅਤੇ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਕਰਦਾ।
|
Negative
|
ਇਹ ਬਿਲਕੁਲ ਵੈਸਾ ਹੀ ਹੈ ਜਿਸਦੀ ਮੈਂ ਉਮੀਦ ਕਰ ਰਿਹਾ ਸੀ!
|
Positive
|
ਅੱਜਕਲ੍ਹ ਕੁਆਲਿਟੀ ਬਹੁਤ ਘਟੀਆ ਹੈ
|
Negative
|
ਇਹ ਇਕ ਗੋਲਫ ਕੋਰਸ ਹੈ ਜਿਸਨੂੰ ਖੁਸ਼ਕਿਸਮਤੀ ਨਾਲ ਬਹੁਤ ਦੂਰ ਬਣਾਇਆ ਗਿਆ ਹੈ ਅਤੇ ਇਸਦੀ ਬਹੁਤ ਬੁਰੀ ਹਾਲਤ ਹੈ ।
|
Negative
|
ਮੇਰੀ ਪਲੇਟ ਖਾਣੇ ਨਾਲ ਭਰੀ ਹੋਈ ਸੀ।
|
Positive
|
ਬੀ ਬੀ ਕਿਊ ਸਾਮਨ ਚੰਗਾ ਸੀ।
|
Positive
|
ਇਹ ਦਰਸਾਉਂਦਾ ਹੈ ਕਿਉਂਕਿ ਸ਼ਨੀਵਾਰ ਦੀ ਰਾਤ ਨੂੰ ਬਹੁਤ ਜ਼ਿਆਦਾ ਭੀੜ ਸੀ ਪਰ ਥੋੜ੍ਹੇ ਸਮੇਂ ਦੀ ਉਡੀਕ ਸੀ।
|
Positive
|
ਖੇਡਾਂ ਨੂੰ ਵੇਖਣ ਲਈ ਇਕ ਵਧੀਆ ਜਗ੍ਹਾ!
|
Positive
|
ਸ਼ੁਗਰ ਬੋਲ 'ਤੇ ਮਾਹੌਲ ਮਜ਼ੇਦਾਰ ਹੈ।
|
Positive
|
ਖੁਸ਼ੀ ਦੀ ਗੱਲ ਹੈ ਕਿ ਮੈਂ ਸ਼ਾਇਦ ਇਸ ਜਗ੍ਹਾ ਤੇ ਫਿਰ ਖਾਣ ਆਵਾਂਗਾ।
|
Positive
|
ਇਹ ਜਗ੍ਹਾ ਅਲੱਗ ਅਤੇ ਮਜ਼ੇਦਾਰ ਹੈ।
|
Positive
|
ਮੈਨੂੰ ਗਰਮ ਖਾਣਾ ਪਰੋਸਿਆ ਗਿਆ।
|
Positive
|
ਇਸ ਜਗ੍ਹਾ ਨੇ ਮੈਨੂੰ ਆਖਰੀ ਵਾਰ ਪਰੇਸ਼ਾਨ ਕੀਤਾ ਹੈ।
|
Negative
|
ਮੈਂ ਖਾਣਾ ਜਾਰੀ ਰੱਖਿਆ ਅਤੇ ਬਾਅਦ ਵਿੱਚ ਅਸੀਂ ਦੁਬਾਰਾ ਬੀਅਰ ਪੀਣ ਲਗ ਪਏ।
|
Positive
|
ਬਹੁਤ ਵਧੀਆ ਖਾਣਾ ਪਰ ਭਿਆਨਕ ਸਟਾਫ ਅਤੇ ਬਹੁਤ ਹੀ ਕਠੋਰ ਕਾਮੇ!
|
Negative
|
ਨਵੀਂ ਪ੍ਰਬੰਧਨ ਟੀਮ ਬਹੁਤ ਵਧੀਆ ਹੈ!
|
Positive
|
ਸਥਾਨ ਤੇਜ਼ ਹੈ
|
Positive
|
ਮੈਂ ਬਹੁਤ ਖੁਸ਼ ਹਾਂ ਅਤੇ ਭਵਿੱਖ ਦੀਆਂ ਸੇਵਾਵਾਂ ਲਈ ਯਕੀਨੀ ਤੌਰ 'ਤੇ ਵਾਪਸ ਜਾਵਾਂਗਾ।
|
Positive
|
ਸਾਲਸਾ ਪਤਲਾ ਹੈ, ਮੱਛੀ ਤੋਂ ਮਹਿਕ ਆਉਂਦੀ ਹੈ, ਡ੍ਰਿੰਕ ਸਿਰਫ ਪਾਣੀ ਵਾਲੀ।
|
Negative
|
ਬਹੁਤ ਵਧੀਆ ਖਾਣਾ ਅਤੇ ਸੇਵਾ!
|
Positive
|
ਸੇਵਾ ਸ਼ਾਨਦਾਰ ਹੈ, ਅਤੇ ਰੈਸਟੋਰੈਂਟ ਔਸਤ ਤੋਂ ਉਪਰ ਹੈ।
|
Positive
|
Subsets and Splits
No community queries yet
The top public SQL queries from the community will appear here once available.